← ਪਿਛੇ ਪਰਤੋ
ਨਵਜੋਤ ਸਿੰਘ ਸਿੱਧੂ ਹੋਏ ਕਾਲੀ ਮਾਤਾ ਮੰਦਿਰ ਨਤਮਸਤਕ
ਜਗਤਾਰ ਸਿੰਘ
ਪਟਿਆਲਾ 12 ਅਕਤੂਬਰ 2021: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਵਰਾਤਰੇ ਮੌਕੇ ਪਹੁੰਚੇ ਪਟਿਆਲਾ ਦੇ ਪ੍ਰਸਿੱਧ ਮਾਤਾ ਕਾਲ਼ੀ ਦੇਵੀ ਦੇ ਮੰਦਿਰ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਲਿਆਂ ਤੇ ਪੰਜਾਬ ਪੰਜਾਬੀ ਤੇ ਪੰਜੀਬੀਅਤ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।
Total Responses : 936