← ਪਿਛੇ ਪਰਤੋ
ਕੰਵਰਪ੍ਰੀਤ ਕੌਰ ਨਵੇਂ ਐਸ ਐਸ ਪੀ ਨਵਾਂਸ਼ਹਿਰ ਹੋਣਗੇ
ਨਵਾਂਸ਼ਹਿਰ 13 ਅਕਤੂਬਰ 2021 - ਜ਼ਿਲ੍ਹਾ ਐਸਐਸਪੀ ਹਰਮਨਬੀਰ ਸਿੰਘ ਗਿੱਲ ਹੋਣਾ ਦਾ ਹੁਣ ਜਲੰਧਰ ਤਬਾਦਲਾ ਹੋ ਗਿਆ ਹੈ ਉਹਨਾਂ ਦੀ ਜਗ੍ਹਾ ਕੰਵਰਪ੍ਰੀਤ ਕੌਰ ਐਸਐਸਪੀ ਜੋ ਮਲੇਰਕੋਟਲਾ ਤੋਂ ਆਏ ਹਨ ਜ਼ਿਲ੍ਹੇ ਦੀ ਕਮਾਨ ਸੰਭਾਲਣਗੇ।
Total Responses : 193