← ਪਿਛੇ ਪਰਤੋ
ਪੁਲਿਸ ਤਬਾਦਲੇ- ਅੱਧੀ ਰਾਤੀਂ ਇਕ ਹੋਰ ਐਸ ਐਸ ਪੀ ਬਦਲਿਆ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ , 14 ਅਕਤੂਬਰ, 2021 : ਪੰਜਾਬ ਸਰਕਾਰ ਨੇ ਅੱਧੀ ਰਾਤੀਂ ਹੁਕਮ ਜਾਰੀ ਕਰਕੇ ਏ ਆਈ ਜੀ ਪੀ ਏ ਪੀ ਵਜੋਂ ਤਬਾਦਲੇ ਅਧੀਨ ਹਰਮਾਨਬੀਰ ਸਿੰਘ ਗਿੱਲ ਨੂੰ ਬਦਲਕੇ ਦੀਪਕ ਹਿੱਲੋਰੀ ਦੀ ਥਾਂ ਫਾਜ਼ਲਿਕਾ ਦਾ ਐਸ ਐਸ ਪੀ ਲਾਅ ਦਿੱਤਾ ਹੈ ,ਦੀਪਕ ਹਿੱਲੋਰੀ ਦੀ ਪੋਸਟਿੰਗ ਦੇ ਹੁਕਮ ਅਜੇ ਨਹੀਂ ਕੀਤੇ ਗਏ ।
14 Punjab districts get new SSPs; read list
More than dozen SSPs among 36 IPS &14 PPS Officers transferred
Total Responses : 188