← ਪਿਛੇ ਪਰਤੋ
ਪੰਜਾਬ ਕੈਬਨਿਟ ਦੀ ਮੀਟਿੰਗ 18 ਅਕਤੂਬਰ ਨੂੰ ਹੋਏਗੀ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 14 ਅਕਤੂਬਰ 2021- ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 18 ਅਕਤੂਬਰ ਨੂੰ ਸਵੇਰੇ 9.30 ਸਵੇਰੇ ਸਿਵਲ ਸਕੱਤਰੇਤ ਪੰਜਾਬ ਵਿਖੇ ਹੋਏਗੀ। ਮੀਟਿੰਗ ਦੀ ਪ੍ਧਾਨਗੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਰਨਗੇ।
Total Responses : 265