← ਪਿਛੇ ਪਰਤੋ
ਯੂ ਪੀ ਪੁਲਿਸ ਨੇ ਅਸ਼ੀਸ਼ ਮਿਸ਼ਰਾ ਨੂੰ ਕਤਲੇਆਮ ਵਾਲੀ ਥਾਂ ਲਿਆ ਕੇ ਕੀਤੀ ਜਾਂਚ ਲਖੀਮਪੁਰ ਖੀਰੀ, 14 ਅਕਤੂਬਰ, 2021: ਉੱਤਰ ਪ੍ਰਦੇਸ਼ ਪੁਲਿਸ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਤੇ ਉਸਦੇ ਸਾਥੀ ਅੰਕਿਤ ਪਾਸ ਨੂੰ ਅੱਜ ਉਸ ਥਾਂ ’ਤੇ ਲਿਆਂਦਾ ਜਿਥੇ ਥਾਰ ਤੇ ਫਾਰਚੂਨਰ ਥੱਲੇ ਕੇ 4 ਕਿਸਾਨ ਤੇ ਇਕ ਪੱਤਰਕਾਰ ਕਤਲ ਗਏ ਸਨ। ਪੁਲਿਸ ਨੇ ਇਹਨਾਂ ਤੋਂ ਮੌਕੇ ’ਤੇ ਪੁੱਛ ਗਿੱਛ ਕੀਤੀ ਕਿ ਇਥੇ ਕਤਲ ਕਿਵੇਂ ਕੀਤੇ ਗਏ ਸਨ। ਪੁਲਿਸ ਵੱਲੋਂ ਇਸ ਮਾਮਲੇ ਵਿਚ ਅਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਤਿੰਨ ਦਿਨ ਤੱਕ ਉਸ ਤੋਂ ਪੁੱਛ ਗਿੱਛ ਕੀਤੀ ਗਈ ਹੈ।
Total Responses : 933