← ਪਿਛੇ ਪਰਤੋ
ਸੰਯੁਕਤ ਕਿਸਾਨ ਮੋਰਚਾ ਦੀ ਐਮਰਜੈਂਸੀ ਮੀਟਿੰਗ ਅੱਜ ਦੁਪਹਿਰ 12 ਵਜੇ (15 ਅਕਤੂਬਰ) ਹੋਏਗੀ
ਦਿੱਲੀ ਬਾਰਡਰ, 15 ਅਕਤੂਬਰ 2021- ਸਿੰਘੂ ਬਾਰਡਰ ਤੇ ਇਕ ਵਿਅਕਤੀ ਦਾ ਗੁੱਟ ਵੱਢ ਕੇ ਲਾਸ਼ ਲਟਕਾਉਣ ਦੇ ਮਾਮਲੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ ਐਮਰਜੈਂਸੀ ਮੀਟਿੰਗ ਅੱਜ ਦੁਪਿਹਰ 12 ਵਜੇ (15 ਅਕਤੂਬਰ) ਨੂੰ ਬੁਲਾਈ ਹੈ।
Total Responses : 267