← ਪਿਛੇ ਪਰਤੋ
ਕੌਣ ਸੀ ਉਹ ਵਿਅਕਤੀ ਜਿਸਦਾ ਸਿੰਘੂ ਬਾਰਡਰ ’ਤੇ ਕਤਲ ਹੋਇਆ ? ਸਿੰਘੂ ਬਾਰਡਰ, 15 ਅਕਤੂਬਰ, 2021: ਸਿੰਘੂ ਬਾਰਡਰ ’ਤੇ ਅੱਜ ਵੱਡੇ ਤੜਕੇ ਕਤਲ ਹੋਏ ਵਿਅਕਤੀ ਦੀ ਪਛਾਣ ਹੋ ਗਈ ਹੈ। ਸੰਯੁਕਤ ਮੋਰਚੇ ਵੱਲੋਂ ਜਾਰੀ ਕੀਤੇ ਬਿਆਨ ਵਿਚ ਇਸਦਾ ਖੁਲ੍ਹਾਸਾ ਕੀਤਾ ਗਿਆ ਹੈ। ਬਿਆਨ ਮੁਤਾਬਕ ਮ੍ਰਿਤਕ ਦਾ ਨਾਂ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਾਲਾ ਪੁਲਿਸ ਥਾਣਾ ਸਰਾਏ ਅਮਾਨਤ ਖਾਨ ਤੇ ਜ਼ਿਲ੍ਹਾ ਤਰਨ ਤਾਰਨ ਹੈ।
Total Responses : 189