8 ਦਿਨਾਂ ਦੁਰਗਾ ਸਤੁਤੀ ਪਾਠ ਦੀ ਸਮਾਪਤੀ ਮੌਕੇ ਕੀਤਾ ਸਨਮਾਨ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਫ਼ਰੀਦਕੋਟ, 15 ਅਕਤੂਬਰ -8 ਦਿਨਾਂ ਦੁਰਗਾ ਸਤੁਤੀ ਪਾਠ ਦੀ ਸਮਾਪਤੀ ਮੌਕੇ ਸ਼੍ਰੀ ਰਾਧਾ ਕਿ੍ਸ਼ਨ ਮੰਦਰ ਸ਼੍ਰੀ ਗੇਲਾ ਰਾਮ ਗੇਰਾ ਮੈਮੋਰੀਅਲ ਚੈਰੀਟੇੱਬਲ ਟਰੱਸਟ ਫ਼ਰੀਦਕੋਟ ਵਿਖੇ ਰਮੇਸ਼ ਗੇਗਾ ਟਰੱਸਟੀ, ਪੰਡਤ ਅਵਿਦੇਸ਼ ਪ੍ਰਾਸ਼ਰ, ਨਿਮੇਸ਼ ਪ੍ਰਾਸ਼ਰ, ਗੀਤਾ ਗੇਰਾ ਜ਼ਿਲਾ ਪ੍ਰਧਾਨ ਪੰਤਾਂਜ਼ਲੀ ਯੋਗ ਸੰਮਤੀ ਫ਼ਰੀਦਕੋਟ ਵੱਲੋਂ ਮਿਲ ਕੇ ਪਾਠ ਕਰ ਵਾਲੀਆਂ ਸ਼ਖ਼ਸ਼ੀਅਤਾ ਦਾ ਸਨਮਾਨ ਕੀਤਾ ਗਿਆ | ਜੋਤੀ ਗੇਰਾ, ਰੀਤੂ ਗੇਰਾ, ਸੰਗੀਤਾ ਗੇਰਾ, ਸ਼ਿਵਾਨੀ, ਅਰੁਣਾ ਮਿੱਤਲ, ਸੋਨੀਆ, ਪੁਸ਼ਪਾ ਰਾਣੀ, ਮੋਂਟੀ, ਹੀਮਾ, ਸ਼ਾਕਸ਼ੀ, ਵੀਨਾ ਨੇ ਸਮਾਗਮ ਦੀ ਸਫ਼ਲਤਾ ਵਾਸਤੇ ਅਹਿਮ ਯੋਗਦਾਨ ਦਿੱਤਾ |