← ਪਿਛੇ ਪਰਤੋ
ਯੂ ਕੇ ਪੁਲਿਸ ਨੇ ਐਮ ਪੀ ਦੇ ਕਤਲ ਨੂੰ ਅਤਿਵਾਦੀ ਹਮਲਾ ਗਰਦਾਨਿਆ ਲੰਡਨ, 16 ਅਕਤੂਬਰ, 2021: ਯੂ ਕੇ ਪੁਲਿਸ ਨੇ ਬਰਤਾਨਵੀ ਐਮ ਪੀ ਦੇ ਕਤਲ ਨੁੰ ਅਤਿਵਾਦੀ ਹਮਲਾ ਕਰਾਰ ਦਿੱਤਾ ਹੈ। ਯੂ ਕੇ ਦੇ ਕਨਜ਼ਰਵੇਟਿਵ ਐਮ ਪੀ ਅਮੈਸ ਦੀ ਕੱਲ੍ਹ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ 69 ਸਾਲਾ ਐਮ ਪੀਦੇ ਕਤਲ ਦੇ ਦੋਸ਼ ਵਿਚ 25 ਸਾਲਾ ਸ਼ੱਕੀ ਮੁਲਜ਼ਮ ਫੜਿਆ ਹੈ।
Total Responses : 929