← ਪਿਛੇ ਪਰਤੋ
ਤਖਤ ਸ਼੍ਰੀ ਪਟਨਾ ਸਾਹਿਬ ਦੀ ਪ੍ਬੰਧਕ ਕਮੇਟੀ ਦੇ ਪ੍ਧਾਨ ਅਵਤਾਰ ਸਿੰਘ ਹਿੱਤ ਨਾਲ ਹੋਈ ਹੱਥੋਪਾਈ
ਬਾਬੂਸ਼ਾਹੀ ਨੈੱਟਵਰਕ
ਪਟਨਾ ਸਾਹਿਬ, 16 ਅਕਤੂਬਰ 2021- ਤਖਤ ਸ਼੍ਰੀ ਹਰਿਮੰਦਰ ਸਾਹਿਬ ਤਖਤ ਸ਼੍ਰੀ ਪਟਨਾ ਸਾਹਿਬ ਦੀ ਪ੍ਬੰਧਕ ਕਮੇਟੀ ਦੇ ਪ੍ਧਾਨ ਅਵਤਾਰ ਸਿੰਘ ਹਿੱਤ ਨਾਲ ਕਮੇਟੀ ਮੈਂਬਰ ਰਾਜਾ ਸਿੰਘ ਵਲੋਂ ਬਦਸਲੂਕੀ ਕਰਦੇ ਹੋਏ ਧੱਕੇ ਮਾਰੇ। ਜਿਸ ਨਾਲ ਅਵਤਾਰ ਸਿੰਘ ਹਿੱਤ ਸਟੇਜ ਤੋਂ ਡਿੱਗ ਗਏ।
Total Responses : 267