ਰਾਜਾ ਵੜਿੰਗ ਪਹੁੰਚੇ ਅੰਮ੍ਰਿਤਸਰ ਬੱਸ ਸਟੈਂਡ ਖੁਦ ਕੀਤੀ ਕੂੜੇ ਦੀ ਸਫਾਈ, ਲਾਈ ਅਧਿਕਾਰੀਆਂ ਦੀ ਕਲਾਸ, ਵੇਖੋ ਲਾਈਵ ਵੀਡੀਓ
ਅੰਮ੍ਰਿਤਸਰ, 17 ਅਕਤੂਬਰ, 2021: ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਮੁਹਿੰਮ ਦੇ ਅਗਲੇ ਪੜਾਅ ’ਤੇ ਅੱਜ ਅੰਮ੍ਰਿਤਸਰ ਬੱਸ ਸਟੈਂਡ ਪਹੁੰਚ ਗਏ। ਬੱਸ ਸਟੈਂਡ ’ਤੇ ਲੱਗੇ ਗੰਦਗੀ ਦੇ ਢੇਰਾਂ ’ਤੇ ਮੰਤਰੀ ਨੇ ਅਧਿਕਾਰੀਆਂ ਦੀ ਖੂਬ ਕਲਾਸ ਲਗਾਈ ਤੇ ਫਿਰ ਆਪ ਗੰਦਗੀ ਦੇ ਢੇਰ ਚੁੱਕ ਕੇ ਸਫਾਈ ਮੁਹਿੰਮ ਸ਼ੁਰੂ ਕਰਵਾਈ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਮੰਤਰੀ ਦੇ ਦੌਰੇ ਦੀ ਖਬਰ ਲੀਕ ਹੋਣ ਕਾਰਨ ਕੁਝ ਗੰਦਗੀ ਦੇ ਢੇਰਾਂ ਨੂੰ ਢਕਣ ਲਈ ਇਹਨਾਂ ’ਤੇ ਤਿਰਪਾਲਾਂ ਤੇ ਫਲੈਕਸ ਬੋਰਡ ਵੀ ਪਾ ਦਿੱਤੇ ਗਏ।
ਵੇਖੋ ਲਾਈਵ ਵੀਡੀਓ :
https://www.facebook.com/search/top?q=amarinder%20singh%20raja%20warring