← ਪਿਛੇ ਪਰਤੋ
ਕੇਰਲ 'ਚ ਭਾਰੀ ਮੀਂਹ, ਜ਼ਮੀਨ ਖਿਸਕਣ ਕਾਰਨ ਭਾਰੀ ਨੁਕਸਾਨ
ਕੇਰਲ, 17 ਅਕਤੂਬਰ 2021 - ਭਾਰੀ ਮੀਂਹ ਕਾਰਨ ਕੇਰਲ ਦੇ ਕੋਟਯਾਮ ਜ਼ਿਲ੍ਹੇ ਦੇ ਕੂਟਿਕਲ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਭਾਰੀ ਨੁਕਸਾਨ ਅਤੇ ਤਬਾਹੀ ਹੋਈ ਹੈ। ਬਚਾਅ ਕਾਰਜ ਜਾਰੀ ਹਨ।
Kerala: Heavy rain causes landslide, damage & destruction in Koottickal area of Kottayam district. Rescue operation is still underway. pic.twitter.com/MRWAoLWoop— ANI (@ANI) October 17, 2021
Kerala: Heavy rain causes landslide, damage & destruction in Koottickal area of Kottayam district. Rescue operation is still underway. pic.twitter.com/MRWAoLWoop
Total Responses : 933