← ਪਿਛੇ ਪਰਤੋ
ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ 5 ਨਵੰਬਰ ਤੋਂ ਕੋਟਲਾ ਨਿਹੰਗ ਵਿਖੇ ਹੋਏਗਾ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 20 ਅਕਤੂਬਰ 2021- ਸ਼ਹੀਦ ਊਧਮ ਸਿੰਘ ਵੈਲਫੇਅਰ ਕਲੱਬ ਕੋਟਲਾ ਨਿਹੰਗ ਵਲੋਂ 6ਵਾਂ ਇਕ ਪਿੰਡ ਓਪਨ ਦੋ ਬਾਹਰੇ ਫੁੱਟਬਾਲ ਟੂਰਨਾਮੈਂਟ 5 ਨਵੰਬਰ ਤੋਂ 7 ਨਵੰਬਰ ਤੱਕ ਕਰਵਾਇਆ ਜਾਏਗਾ। ਟੂਰਨਾਮੈਂਟ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ।ਇਹ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਦੇ ਖੇਡ ਮੈਦਾਨ ਵਿਚ ਕਰਵਾਇਆ ਜਾ ਰਿਹਾ ਹੈ।
Total Responses : 189