← ਪਿਛੇ ਪਰਤੋ
ਲਖੀਮਪੁਰ ਖੀਰੀ : ਚਾਰ ਕਿਸਾਨਾਂ ਤੇ ਇਕ ਪੱਤਰਕਾਰ ਦੇ ਪਰਿਵਾਰ ਨੂੰ ਮੁਆਵਜ਼ੇ ਦੇ ਚੈਕ ਦੇਣ ਲਈ ਰਣਦੀਪ ਨਾਭਾ ਲਖਨਊ ਪਹੁੰਚੇ ਲਖਨਊ, 22 ਅਕਤੂਬਰ, 2021: ਲਖੀਮਪੁਰ ਖੀਰੀ ਹਿੰਸਾ ਵਿਚ ਸ਼ਹੀਦ ਹੋਏ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੁੰ 50-50 ਲੱਖ ਰੁਪਏ ਦੇ ਚੈਕ ਸੌਂਪਣ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਲਖਨਊ ਪਹੁੰਚ ਗਏ ਹਨ। ਇਹ ਚੈਕ ਲਖਨਊ ਵਿਚ ਹੀ ਇਕ ਪ੍ਰੋਗਰਾਮ ਦੌਰਾਨ ਪਰਿਵਾਰਾਂ ਨੁੰ ਸੌਂਪੇ ਜਾਣਗੇ।
Total Responses : 189