← ਪਿਛੇ ਪਰਤੋ
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਸ੍ਰੀ ਦਰਬਾਰ ਸਾਹਿਬ ’ਚ ਸੁੰਦਰ ਫੁੱਲਾਂ ਨਾਲ ਕੀਤੀ ਸਜਾਵਟ, ਵੇਖੋ ਤਸਵੀਰਾਂ ਅੰਮ੍ਰਿਤਸਰ, 22 ਅਕਤੂਬਰ, 2021: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ’ਤੇ ਅੱਜ ਸ੍ਰੀ ਦਰਬਾਰ ਸਾਹਿਬ ਵਿਚ ਸੁੰਦਰ ਤੇ ਮਨਮੋਹਕ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਵੇਖੋ ਤਸਵੀਰਾਂ ਤਸਵੀਰ ਰਾਹੀਂ ਟਵਿੱਟਰ ਸ਼ਮਿੰਦਰ ਮੱਲੀ
Total Responses : 267