← ਪਿਛੇ ਪਰਤੋ
ਪੰਜਾਬ ’ਚ 2 ਆਈ ਏ ਐਸ ਤੇ 37 ਪੀ ਸੀ ਐਸ ਅਫਸਰਾਂ ਦਾ ਤਬਾਦਲਾ ਚੰਡੀਗੜ੍ਹ, 24 ਅਕਤੂਬਰ, 2021: ਪੰਜਾਬ ਸਰਕਾਰ ਨੇ ਦੋ ਆਈ ਏ ਐਸ ਅਤੇ 37 ਪੀ ਸੀ ਐਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਹੈ। ਬਦਲੇ ਗਏ ਅਫਸਰਾਂ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਰ ਤੇ ਐਸ ਡੀ ਐਮ ਪੱਧਰ ਦੇ ਅਫਸਰ ਸ਼ਾਮਲ ਹਨ। ਲਿਸਟ ਦੇਖਣ ਲਈ ਕਲਿੱਕ ਕਰੋ :
https://drive.google.com/file/d/13H7u6cPVqw-wYzDyO2yKPkTxUhiOg7pY/view?usp=sharing
Total Responses : 189