← ਪਿਛੇ ਪਰਤੋ
ਅਗਲੀ ਕੈਬਨਿਟ ਮੀਟਿੰਗ ਸਰਕਟ ਹਾਊਸ ਲੁਧਿਆਣਾ 'ਚ ਹੋਵੇਗੀ, ਪੜ੍ਹੋ ਕਦੋਂ ?
ਲੁਧਿਆਣਾ, 25 ਅਕਤੂਬਰ 2021 - ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ ਸਰਕਟ ਹਾਊਸ ਲੁਧਿਆਣਾ 'ਚ 27 ਅਕਤੂਬਰ ਦਿਨ ਬੁੱਧਵਾਰ ਨੂੰ ਹੋਵੇਗੀ। ਮੁੱਖ ਮੰਤਰੀ ਚਰਨਜੀਤ ਚੰਨੀ ਦੀ ਪ੍ਰਧਾਨਗੀ 'ਚ ਹੋਣ ਵਾਲੀ ਇਸ ਮੀਟਿੰਗ ਦਾ ਏਜੰਡਾ ਬਾਅਦ 'ਚ ਹੀ ਤੈਅ ਕੀਤਾ ਜਾਵੇਗਾ।
Total Responses : 188