ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਲੀਲਾ ਭਵਨ ਮਾਰਕੀਟ ਵਿੱਚ ਲੰਗਰ ਲਗਾਇਆ
ਜਗਤਾਰ ਸਿੰਘ
ਪਟਿਆਲਾ 18 ਨਵੰਬਰ 2021: ਸਥਾਨਕ ਲੀਲਾ ਭਵਨ ਮਾਰਕੀਟ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੂਰਬ ’ਤੇ ਲਗਾਏ ਗਏ ਚਾਹ ਤੇ ਬਿਸਕੁਟਾਂ ਦੇ ਲੰਗਰ ਨੂੰ ਵਰਤਾਉਂਦੇ ਹੋਏੇ ਚਮਕੌਰ ਸਿੰਘ ਢੀਂਡਸਾ ਯੂ. ਕੇ., ਸੰਦੀਪ ਸਿੰਘ, ਨਵਜੋਤ ਸਿੰਘ ਭੰਦੋਹਾਲ, ਕਰਨਵੀਰ ਸਿੰਘ, ਅੰਿਮਤਵੀਰ ਸਿੰਘ, ਸ਼ੁਭਮ ਮਿੱਤਲ, ਦਿਲਜੋਤ ਜੈਲਦਾਰ ਅਤੇ ਸਮੂਹ ਸਟਾਫ ਮੈਂਬਰ ਅਤੇ ਆਲ ਸਟਾਰ ਇਮੀਗ੍ਰੇਸ਼ਨ ਪਟਿਆਲਾ।