ਸ਼ੋਕ ਸੁਨੇਹਾ : ਸਪੀਕਰ ਰਾਣਾ ਕੇਪੀ ਸਿੰਘ ਨੂੰ ਸਦਮਾ, ਮਾਤਾ ਦਾ ਦੇਹਾਂਤ
ਰੂਪਨਗਰ, ਨੂਰਪੁਰ ਬੇਦੀ- 24 ਨਵੰਬਰ 2021
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਮਾਤਾ ਰਾਜ ਰਾਣੀ (84) ਦਾ ਅੱਜ 24 ਨਵੰਬਰ ਸਵੇਰੇ ਰੂਪਨਗਰ ਵਿਖੇ ਦੇਹਾਂਤ ਹੋ ਗਿਆ।
ਉਨ੍ਹਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਖਟਾਣਾ (ਨੂਰਪੁਰ ਬੇਦੀ) ਵਿਖੇ ਕਰ ਦਿੱਤਾ ਗਿਆ ਹੈ।