← ਪਿਛੇ ਪਰਤੋ
ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਅੱਜ 25 ਨਵੰਬਰ ਨੂੰ ਰੂਪਨਗਰ ਆਉਣਗੇ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ,25 ਨਵੰਬਰ 2021- ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਅੱਜ 25 ਨਵੰਬਰ ਨੂੰ ਸ਼ਾਮ 5 ਵਜੇ ਰੂਪਨਗਰ ਦੇ ਡਰੀ ਡੈਸਟੀਨੇਸ਼ਨ ਬੈਂਕੁਏਟ ਹਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨਗੇ । ਇਥੇ ਵਰਕਰਾਂ ਨੂੰ ਵੀ ਮਿਲਣਗੇ। ਇਹ ਜਾਣਕਾਰੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਸੁਦੀਪ ਵਿੱਜ ਨੇ ਦਿੱਤੀ।
Total Responses : 936