ਲਾਇਨਜ਼ ਕਲੱਬ ਇੰਟਰਨੈਸ਼ਨਲ ਵੱਲੋਂ ਲਾਇਨ ਬਲਜੀਤ ਸਿੰਘ ਲਾਲ੍ਹ ਅਡਵਾਂਸਮਟ ਕੀ ਨਾਲ ਸਨਮਾਨਤ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸ਼ਹਿਰ 27 ਨਵੰਬਰ 2021-ਲਾਇਨ ਕਲੱਬ ਮੁਕੰਦਪੁਰ ਪਹੁੰਚਣ ਤੇ ਸੀਨੀਅਰ ਮੈਂਬਰ ਬਲਜੀਤ ਸਿੰਘ ਲੱਲ ਨੂੰ ਇੰਟਰਨੈਸ਼ਨਲ ਕਲੱਬ ਵੱਲੋਂ ਐਡਵਾਸਮਟ ਕੀ ਨਾਲ ਸਨਮਾਨਤ ਕੀਤਾ ਗਿਆ ।ਇਹ ਕੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਜੋ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ ਹੈ। ਲਾਇਨ ਕਲੱਬ ਮੁਕੰਦਪੁਰ ਲਈ ਇਹ ਬੜੇ ਮਾਣ ਦੀ ਗੱਲ ਹੈ ਕੀ ਇਕ ਮੈਂਬਰ ਨੂੰ ਅਜਿਹਾ ਸਨਮਾਨ ਪ੍ਰਾਪਤ ਕਰਨਾ। ਕਲੱਬ ਪ੍ਰਧਾਨ ਲਾਇਨ ਅਰਜਨ ਦੇਵ ਵਲੋ ਉਨ੍ਹਾਂ ਨੂੰ ਇਹ ਪਿੰਨ ਲਾਈ ਗਈ। ਇਹ ਸਮੇ ਸਾਰੇ ਕਲੱਬ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਗਈ ਇਸ ਸਮੇਂ ਅਮਰਜੀਤ ਖਟਕੜ,ਲਾਇਨ ਰਜੀਵ ਸ਼ਰਮਾ ,ਬਲਜਿੰਦਰ ਬਿੱਲਾ,ਅਰਜਨ ਦੇਵ, ਲਹਿੰਬਰ ਸਿੰਘ, ਰਛਪਾਲ ਸਿੰਘ ਕੁਲਦੀਪ ਚੰਦ ਤਲਵੰਡੀ, ਕੁਲਦੀਪ ਮਜਾਰੀ ਪ੍ਰੋਫੈਸਰ ਮਨਜੀਤ ਸਿੰਘ ਆਦਿ ਹਾਜ਼ਰ ਸਨ।