← ਪਿਛੇ ਪਰਤੋ
ਪਰਨੀਤ ਕੌਰ ਨੇ ਆਪਣੇ ਟਵਿੱਟਰ ਹੈਂਡਲ ਤੇ ਕੈਪਟਨ ਦੀ ਫੋਟੋ ਲਗਾਈ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ,29 ਨਵੰਬਰ 2021- ਕਾਂਗਰਸ ਦੀ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਆਪਣੇ ਟਵਿੱਟਰ ਹੈਂਡਲ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਪਾਈ ਹੈ।
Paid my obeisance to Sri Radha Krishna Ji during Murti Sthapan Pujan at Kali Mata Mandir, Patiala yesterday. pic.twitter.com/XT2k3N5y6g— Preneet Kaur (@preneet_kaur) November 26, 2021
Paid my obeisance to Sri Radha Krishna Ji during Murti Sthapan Pujan at Kali Mata Mandir, Patiala yesterday. pic.twitter.com/XT2k3N5y6g
Total Responses : 267