← ਪਿਛੇ ਪਰਤੋ
ਲੋਕ ਸਭਾ ਚ ਖੇਤੀ ਕਾਨੂੰਨ ਵਾਪਸ ਲੈਣ ਦਾ ਬਿੱਲ ਪਾਸ
ਬਾਬੂਸ਼ਾਹੀ ਨੈੱਟਵਰਕ,
29 ਨਵੰਬਰ 2021- ਲੋਕ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਅੱਜ ਸੋਮਵਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦਾ ਬਿੱਲ ਪਾਸ ਕਰ ਦਿੱਤਾ ਗਿਆ ਹੈ।
Total Responses : 267