ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਜਾਣ ਦੇ ਆਸਾਰ
ਅੰਮ੍ਰਿਤਸਰ, 29 ਨਵੰਬਰ , 2021:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਹੋਇਆ ਸ਼ੁਰੂ- ਨਵੇਂ ਪ੍ਰਧਾਨ ਲਈ ਬੀਬੀ ਜਗੀਰ ਕੌਰ ਨੇ ਹਰਜਿੰਦਰ ਸਿੰਘ ਧਾਮੀ ਦਾ ਨਾਮ ਕੀਤਾ ਪੇਸ਼ -ਦੂਜੇ ਪਾਸੇ Mithu ਸਿੰਘ ਕਾਹਨੇ ਕੇ ਬਣੇ ਉਮੀਦਵਾਰ
ਪੋੱਲਿੰਗ ਹੋਈ ਸ਼ੁਰੂ ।