← ਪਿਛੇ ਪਰਤੋ
ਪੰਜਾਬ ਐਸ ਐਸ ਐਸ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
ਚੰਡੀਗੜ੍ਹ , 29 ਨਵੰਬਰ, 2021: ਚੰਨੀ ਸਰਕਾਰ ਨੇ ਸ਼ੇਖਰ ਸ਼ੁਕਲਾ ਪੁੱਤਰ ਰਾਮ ਅਵਤਾਰ ਸ਼ੁਕਲਾ ਨੂੰ ਪੰਜਾਬ ਐਸ ਐਸ ਐਸ ਬੋਰਡ ਦਾ ਚੇਅਰਮੈਨ ਲਾਇਆ ਗਿਆ ਹੈ . ਉਹ ਰਮਨ ਬਹਿਲ ਦੀ ਥਾਂ ਲੈਣਗੇ ਜੋ ਕਿ ਅਸਤੀਫ਼ਾ ਦੇਕੇ ਆਪ ਵਿਚ ਸ਼ਾਮਲ ਹੋ ਗਏ ਸਨ.
Total Responses : 267