ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਫੇਰ ਆਉਣਗੇ ਪੰਜਾਬ, ਪੜ੍ਹੋ ਕੀ ਹੈ ਪਲਾਨ
ਬਾਬੂਸ਼ਾਹੀ ਨੈੱਟਵਰਕ
ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਤਿਰੰਗਾ ਯਾਤਰਾ ਕਰਨਗੇ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 30 ਨਵੰਬਰ 2021- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਪੰਜਾਬ ਦੇ ਪਠਾਨਕੋਟ ਵਿਖੇ ਤਿਰੰਗਾ ਯਾਤਰਾ ਕਰਨਗੇ। ਇਸ ਦੌਰਾਨ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸ਼ਾਮਲ ਹੋਣਗੇ।
Delhi Chief Minister Arvind Kejriwal to hold 'Tiranga yatra' in Punjab's Pathankot on December 2. Delhi Deputy Chief Minister Manish Sisodia will also join the 'Tiranga yatra': AAP
(File pic) pic.twitter.com/rv5Rd0qQ1E
— ANI (@ANI) November 30, 2021