ਖੇਤੀ ਕਾਨੂੰਨ ਵਾਪਸ ਲੈਣ ਤੇ ਸੁਰਤਪੁਰ ਟੱਪਰੀਆਂ ਵਾਸੀਆਂ ਨੇ ਲੱਡੂ ਵੰਡੇ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 30 ਨਵੰਬਰ 2021- ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਖੁਸ਼ੀ ਵਿਚ ਪਿੰਡ ਸੁਰਤਾਪੁਰ ਟੱਪਰੀਆਂ ਵਾਸੀਆਂ ਨੇ ਲੱਡੂ ਵੰਡੇ ਅਤੇ ਕਿਸਾਨੀ ਅੰਦੋਲਨ ਦੀ ਜਿੱਤ ਕਰਾਰ ਦਿੱਤਾ। ਇਸ ਮੌਕੇ ਬਾਬਾ ਰਾਮ ਸਿੰਘ, ਨੰਬਰਦਾਰ ਅਵਤਾਰ ਸਿੰਘ, ਬਲਦੇਵ ਸਿੰਘ ਪਟਵਾਰੀ, ਨਿਧਾਨ ਸਿੰਘ, ਜਸਪਾਲ ਸਿੰਘ ਚੰਦਡ਼, ਜੋਗਾ ਸਿੰਘ, ਪ੍ਧਾਨ ਜਗਤਾਰ ਸਿੰਘ, ਬਿਕਰਮਜੀਤ ਸਿੰਘ ਚੰਦਡ਼, ਜਸਵਿੰਦਰ ਸਿੰਘ, ਸਿਮਰਨਜੀਤ ਸਿੰਘ ਚੰਦਡ਼ ਬਾਬਾ ਬਦੂਥੀ ਯੂਐਸਏ, ਨਿਧਾਨ ਸਿੰਘ, ਸ਼ੱਭੂ ਬਾਬਾ, ਮਹਿਤਾਬ ਯੂਐਸਏ, ਮਨੀ ਰੋਪਡ਼ ਮੌਜੂਦ ਸਨ।