← ਪਿਛੇ ਪਰਤੋ
ਪ੍ਰਸਿੱਧ ਸੰਗੀਤਕਾਰ ਸੁਰਿੰਦਰ ਬਚਨ ਦਾ ਦਿਹਾਂਤ ਚੰਡੀਗੜ੍ਹ, 30 ਨਵੰਬਰ, 2021: ਪ੍ਰਸਿੱਧ ਸੰਗੀਤਕਾਰ ਸੁਰਿੰਦਰ ਬਚਨ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਸੈਕਟਰ 20 ਡੀ ਸਥਿਤ ਰਿਹਾਇਸ਼ ਵਿਖੇ ਹੋਇਆ। ਸੁਰਿੰਦਰ ਬਚਨ ਦੇ ਦਿਹਾਂਤ ਦੀ ਖਬਰ ਨਾਲ ਸੰਗੀਤ ਜਗਤ ਵਿਚ ਉਦਾਸੀ ਛਾ ਗਈ ਤੇ ਸੋਗ ਦੀ ਲਹਿਰ ਦੌੜ ਗਈ।
Total Responses : 254