← ਪਿਛੇ ਪਰਤੋ
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 9 ਦਸੰਬਰ ਨੂੰ
ਚੰਡੀਗੜ੍ਹ, 4 ਦਸੰਬਰ 2021 - ਪੰਜਾਬ ਕੈਬਨਿਟ ਦੀ ਅਹਿਮ ਬੈਠਕ 9 ਦਸੰਬਰ ਨੂੰ ਹੋਣ ਜਾ ਰਹੀ ਹੈ। ਇਹ ਬੈਠਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ 9 ਦਸੰਬਰ ਨੂੰ ਬਾਅਦ ਦੁਪਹਿਰ 3.30 ਵਜੇ ਸੈਕਟਰ-3 ਵਿਖੇ ਹੋਵੇਗੀ। ਮੀਟਿੰਗਦਾ ਏਜੰਡਾ ਬਾਅਦ 'ਚ ਮੌਕੇ 'ਤੇ ਹੀ ਤੈਅ ਕੀਤਾ ਜਾਵੇਗਾ।
Total Responses : 935