← ਪਿਛੇ ਪਰਤੋ
ਕਿਸਾਨਾਂ ਤੇ ਕੋਰੋਨਾ ਵਲੰਟੀਅਰਜ਼ ਮੁੜ ਰਾਤ ਨੂੰ ਪਟਿਆਲਾ-ਸੰਗਰੂਰ ਰੋਡ ਕੀਤਾ ਜਾਮ
ਜਗਤਾਰ ਸਿੰਘ
ਪਟਿਆਲਾ 4 ਦਸੰਬਰ 2021: ਰਜਿੰਦਰਾ ਹਸਪਤਾਲ ਦੇ ਕਰੋਨਾ ਵਲੰਟੀਅਰਜ਼ ਦੇ ਨਾਲ ਖੜੀਆਂ ਕਿਸਾਨ ਯੂਨੀਅਨ ਕੀਤਾ ਪਟਿਆਲਾ ਸੰਗਰੂਰ ਰੋਡ ਜਾਮ । ਕਿਸਾਨਾਂ ਤੇ ਕਰੋਨਾ ਵਲੰਟੀਅਰਜ਼ ਨੇ ਕਿਹਾ ਕਿ ਸਰਕਾਰ ਸਾਨੂੰ ਜਾਣ ਬੁੱਝ ਕੇ ਗੁਮਰਾਹ ਕਰ ਰਹੀ ਹੈ। ਸਾਡਾ ਸੰਘਰਸ਼ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
Total Responses : 188