ਅੰਬਿਕਾ ਸੋਨੀ , ਜਾਖੜ ਅਤੇ ਪਰਤਾਪ ਬਾਜਵਾ ਨੂੰ ਪੰਜਾਬ ਚੋਣਾਂ ਲਈ ਮਿਲੀ ਵੱਡੀ ਜ਼ਿੰਮੇਵਾਰੀ -ਸਿੱਧੂ ਵੀ ਪਿੱਛੇ ਨਹੀਂ
ਨਵੀਂ ਦਿੱਲੀ: ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਚੋਣਾਂ ਲਈ ਪੰਜਾਬ ਨਾਲ ਜੁੜੇ ਅਤੇ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਹਨ । ਇਨ੍ਹਾਂ ਵਿੱਚ ਅੰਬਿਕਾ ਸੋਨੀ , ਪਰਤਾਪ ਬਾਜਵਾ ਅਤੇ ਸੁਨੀਲ ਜਾਖੜ ਸ਼ਾਮਲ ਹਨ ।
ਇਸੇ ਤਰ੍ਹਾਂ ਅਜੇ ਮਕੀਂ ਦੀ ਅਗਵਾਈ ਹੇਠ ਸਕ੍ਰੀਨਿੰਗ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਨਵਜੋਤ ਸਿੱਧੂ ਮੈਂਬਰ ਹਨ ।
ਦੇਖੋ ਹੁਕਮਾਂ ਦੀ ਕਾਪੀ :