← ਪਿਛੇ ਪਰਤੋ
ਕੇਜਰੀਵਾਲ ਨੇ ਰਜਿਸਟਰਡ ਔਰਤਾਂ ਲਈ ਕੀਤਾ ਵੱਡਾ ਐਲਾਨ, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਕਰਤਾਰਪੁਰ, 07 ਦਸੰਬਰ 2021- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਰਤਾਰਪੁਰ (ਜਲੰਧਰ) ਵਿਖੇ ਕਿਹਾ ਕਿ ਸੂਬੇ ਵਿਚ ਆਪ ਦੀ ਸਰਕਾਰ ਬਣਨ ਤੇ ਹਰ ਰਜਿਸਟਰਡ ਔਰਤ ਨੂੰ 1000 ਰੁਪਏ ਹਰ ਮਹੀਨੇ ਦਿੱਤਾ ਜਾਵੇਗਾ। ਕੇਜਰੀਵਾਲ ਨੇ ਇਸ ਮੌਕੇ ਔਰਤਾਂ ਦੇ ਕਾਰਡ ਰਜਿਸਟਰਡ ਕਰਨ ਦੀ ਸ਼ੁਰੂਆਤ ਵੀ ਕੀਤੀ।
श्री @ArvindKejriwal जी ने Punjab की महिलाओं को ₹1000/month देने का Registration किया शुरू!"जब आपको Rs. 1000 मिले तो सबसे पहले अपने लिए नया Suit लेकर आना और Channi साहब को दिखाकर कहना कि ये हमारे काले भाई ने दिया है।" pic.twitter.com/GS9G7b9rSD— AAP (@AamAadmiParty) December 7, 2021
श्री @ArvindKejriwal जी ने Punjab की महिलाओं को ₹1000/month देने का Registration किया शुरू!"जब आपको Rs. 1000 मिले तो सबसे पहले अपने लिए नया Suit लेकर आना और Channi साहब को दिखाकर कहना कि ये हमारे काले भाई ने दिया है।" pic.twitter.com/GS9G7b9rSD
Total Responses : 107