← ਪਿਛੇ ਪਰਤੋ
ਬਿਜਲੀ ਵਿਭਾਗ ਵੱਲੋਂ ਲਾਈਨਮੈਂਨਾਂ ਨੂੰ ਨਵੇਂ ਹੁਕਮ ਜਾਰੀ, ਪੜ੍ਹੋ ਕੀ ?
ਚੰਡੀਗੜ੍ਹ, 7 ਦਸੰਬਰ 2021 - ਸਹਾਇਕ ਲਾਈਨਮੈਨਾਂ ਨੂੰ ਵੱਖ-ਵੱਖ ਐਚ-ਟੀ ਲਾਈਨਾਂ 'ਤੇ ਕੰਮ ਕਰਨ ਦੇ ਵੱਖ-ਵੱਖ ਵਿਭਾਗਾਂ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਸਨ ਉਨ੍ਹਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਰੱਦ ਕਰ ਦਿੱਤੇ ਗਏ ਹਨ।
Total Responses : 108