← ਪਿਛੇ ਪਰਤੋ
ਚੰਡੀਗੜ੍ਹ, 7 ਦਸੰਬਰ 2021 - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਰੱਨੋ ਲੀਵ, ਨੋ ਵਰਕ ਨੋ ਪੇਅ ਦਾ ਨਿਯਮ ਲਾਗੂ ਕਰ ਦਿੱਤਾ ਗਿਆ ਹੈ। ਜਿਸ 'ਚ ਕਿਹਾ ਗਿਆ ਹੈ ਕੇ ਕਰਮਚਾਰੀਆਂ/ਅਧਿਕਾਰੀਆਂ ਨੂੰ ਮੈਡੀਕਲ ਲੀਵ ਤੋਂ ਬਿਨਾ ਕੋਈ ਹੋਰ ਲੀਵ ਨਾ ਦਿੱਤੀ ਜਾਵੇ। ਜੇ ਕੋਈ ਕਰਮਚਾਰੀ/ਅਧਿਕਾਰੀ ਧਰਨਿਆਂ ਜਾਂ ਸੰਘਰਸ਼ ਦੇ ਹੋਰ ਪ੍ਰੋਗਰਾਮਾਂ 'ਚ ਹਿੱਸਾ ਲੈਂਦਾ ਹੈ ਤਾਂ ਨੋ ਵਰਕ ਨੋ ਪੇਅ ਦੇ ਨਿਯਮ ਅਨੁਸਾਰ ਗੈਰ-ਹਾਜ਼ਰੀ ਲਾਈ ਜਾਵੇ।
Total Responses : 108