← ਪਿਛੇ ਪਰਤੋ
ਅੱਜ ਕੀ ਰਹੇਗਾ ਖਾਸ 1. ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 346ਵੇਂ ਸ਼ਹੀਦ ਦਿਵਸ ਮੌਕੇ 11.30 ਵਜੇ ਵਿਰਾਸਤ ਏ ਖਾਲਸਾ ਆਡੀਟੋਰੀਅਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਧਾਰਮਿਕ ਇਕੱਠ ਨੂੰ ਸੰਬੋਧਨ ਕਰਨਗੇ 2. ਉਪ ਮੁੱਖ ਮੰਤਰੀ ਓ ਪੀ ਸੋਨੀ ਦੁਪਹਿਰ 12.00 ਵਜੇ ਪੰਜਾਬ ਸੈਕਟਰ 3 ਚੰਡੀਗੜ੍ਹ ਵਿਖੇ ਨਵੇਂ ਨਿਯੁਕਤ ਹੋਏ ਹੈਲਥ ਵਰਕਰਾਂ ਨੁੰ ਨਿਯੁਕਤੀ ਪੱਤਰ ਦੇਣਗੇ 3. ਸੰਯੁਕਤ ਕਿਸਾਨ ਮੋਰਚੇ ਵੱਲੋਂ ਦੁਪਹਿਰ 2.00 ਵਜੇ ਮੀਟਿੰਗ ਕੀਤੀ ਜਾਵੇਗੀ ਜਿਸ ਵਿਚ ਮੋਰਚੇ ਸਬੰਧੀ ਅਹਿਮ ਐਲਾਨ ਸੰਭਵ। 4. ਦੇਸ਼ ਭਰ ਵਿਚ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ 'ਤੇ ਹੋ ਰਹੇ ਹਨ ਸਮਾਗ 5. ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ 94 ਸਾਲਾਂ ਦੇ ਹੋਏ। ਪਿੰਡ ਬਾਦਲ ਵਿਚ ਉਹਨਾਂ ਦੇ ਸਮਰਥਕ ਵਧਾਈ ਦੇਣ ਪਹੁੰਚੇ।
Total Responses : 107