ਫੌਜ ਦੇ ਹੈਲੀਕਾਪਟਰ ਹਾਦਸੇ 'ਚ 14 ਵਿੱਚੋਂ 11 ਦੀ ਮੌਤ ਦਾ ਖਦਸ਼ਾ
ਚੰਡੀਗੜ੍ਹ, 8 ਦਸੰਬਰ, 2021: ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਪਤਨੀ ਨੂੰ ਲੈ ਕੇ ਜਾ ਰਹੇ ਫੌਜ ਦੇ ਹੈਲੀਕਾਪਟਰ ਹਾਦਸੇ ਵਿੱਚ 14 ਵਿੱਚੋਂ 11 ਦੀ ਮੌਤ ਦਾ ਖਦਸ਼ਾ ਹੈ।
ਸੂਤਰਾਂ ਨੇ ਦੱਸਿਆ ਕਿ ਬਚਾਏ ਗਏ ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਨੀਲਗਿਰੀ ਜ਼ਿਲ੍ਹੇ ਦੇ ਵੈਲਿੰਗਟਨ ਛਾਉਣੀ ਦੇ ਹਸਪਤਾਲ ਲਿਜਾਇਆ ਗਿਆ ਹੈ।