ਕੈਨੇਡਾ: ਉੱਘੇ ਰੇਡੀਓ ਹੋਸਟ ਰਾਜਵੀਰ ਬੋਪਾਰਾਏ ਨੂੰ ਸਦਮਾ, ਮਾਤਾ ਦਾ ਦੇਹਾਂਤ
ਬਲਜਿੰਦਰ ਸੇਖਾ
ਬਰੈਂਪਟਨ, 8 ਦਸੰਬਰ 2021 - ਟੋਰਾਂਟੋ ਏਰੀਏ ਦੇ ਮਸ਼ਹੂਰ ਸ਼ਾਰੰਗ ਰੇਡੀਓ ਦੇ ਉੱਘੇ ਹੋਸਟ ਰਾਜਵੀਰ ਬੋਪਾਰਾਏ ਨੂੰ ਉਸ ਸਮੇ ਅਸਹਿ ਸਦਮਾ ਪੁੱਜਾ, ਜਦ ਉਹਨਾਂ ਦੇ ਮਾਤਾ ਜੀ ਸਰਦਾਰਨੀ ਜਸਵਿੰਦਰ ਕੌਰ ਦਿਉਲ ਅੱਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਵਾਹਿਗੁਰੂ ਜੀ ਦੇ ਚਰਨੇ ਵਿੱਚ ਜਾਂ ਬਿਰਾਜੇ ਹਨ।
ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ਣ ਅਤੇ ਪਿੱਛੇ ਰਹਿ ਗਏ ਪਰਿਵਾਰ ਨੂੰ ਵਾਹਿਗੁਰੂ ਜੀ ਬਲ ਬਖ਼ਸ਼ਣ। ਉਹਨਾਂ ਦੀਆਂ ਅੰਤਿਮ ਰਸਮਾਂ ਹੇਠ ਪੋਸਟਰ ਵਿੱਚ ਦੇਖ ਸਕਦੇ ਹੋ ।ਰਾਜਵੀਰ ਬੋਪਾਰਾਏ (ਦਿਓਲ ) ਨਾਲ +1 (416) 317-2733ਤੇ ਸੰਪਰਕ ਕਰ ਸਕਦੇ ਹੋ।