ਕੋਟਕਪੂਰਾ ਹਲਕੇ ਵਿਚ ਅਕਾਲੀ ਦਲ ਦਾ ਕੁਨਬਾ ਵਧਿਆ
ਦੀਪਕ ਗਰਗ,ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ 13 ਜਨਵਰੀ 2022 ਮਨਤਾਰ ਸਿੰਘ ਬਰਾੜ ਉਮੀਦਵਾਰ ਸ੍ਰੋਮਣੀ ਅਕਾਲੀ ਦੱਲ ਦੀ ਚੋਣ ਮੁਹਿੰਦ ਨੂੰ ਉਸ ਸਮੇ ਭਾਰੀ ਤਾਕਤ ਮਿਲੀ ਜਦੋਂ ਗੁਰੂ ਤੇਗ ਬਹਾਦਰ ਨਗਰ,ਨਾਨਕ ਸਰ ਬਸਤੀ ਤੇ ਸੰਧਵਾਂ ਦੇ ਬਹੁਤ ਸਾਰੇ ਪ੍ਰੀਵਾਰਾਂ ਵਲੋਂ ਤੱਕੜੀ ਦਾ ਹੱਥ ਫੜ ਲਿਆ ਗਿਆ। ਅਕਾਲੀ ਦਲ ਵਿਚ ਬਲਵੰਤ ਸਿੰਘ, ਜਸਵੰਤ ਸਿੰਘ, ਰਾਮ ਸਿੰਘ, ਸਤਨਾਮ ਸਿੰਘ, ਜਗਤਾਰ ਸਿੰਘ, ਕਰਤਾਰ ਸਿੰਘ,ਕਰਨੈਲ ਸਿੰਘ, ਰੂਲਦੂ ਸਿੰਘ, ਸੁਖਦੇਵ ਸਿੰਘ, ਸੁਰਜੀਤ ਸਿੰਘਗਿਆਨੀ, ਸੁੱਚਾ ਸਿੰਘ, ਹਰਦਿਆਲ ਸਿੰਘ, ਸਰਬਸ ਸਿੰਘ, ਗੁਰਜੀਤ ਸਿੰਘ, ਮੱਘਰ ਸਿੰਘ, ਉਂਕਾਰ ਸਿੰਘ, ਕਰਿਸਨ ਸਿੰਘ, ਭਗਵਾਨ ਸਿੰਘ, ਪੂਰਨ ਸਿੰਘ, ਚਾਂਨਣ ਸਿੰਘ, ਜੱਗਰ ਸਿੰਘ, ਮਹਿੰਦਰ ਸਿੰਘ, ਗੁਰਦਾਸ ਸਿੰਘ ਤੇ ਦਲੀਪ ਸਿੰਘ ਆਦਿ ਸ਼ਾਮਲ ਹੋਏ ਹਨ।
ਇਹਨਾਂ ਵਲੋਂ ਮਨਤਾਰ ਸਿੰਘ ਬਰਾੜ ਦੀ ਹਾਜ਼ਰੀ ਵਿਚ ਸ੍ਰੋਮਣੀ ਅਕਾਲੀ ਦੱਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਬਰਾੜ ਵਲੋਂ ਇਹਨਾਂ ਵਿਆਕਤੀਆਂ ਦਾ ਧੰਨਵਾਦ ਕੀਤਾ ਤੇ ਪਾਰਟੀ ਵਿਚ ਬਣਦਾ ਸਤਿਕਾਰ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਜਗਸੀਰ ਸਿੰਘ ਚੱਪਾ, ਜਗਸੀਰ ਸਿੰਘ ਸਾਬਕਾ ਮੈਬਰ, ਡਾ: ਕੁਲਦੀਪ ਸਿੰਘ, ਮੰਗਲ ਦਾਸ, ਚੰਦ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ ਟੇੇਲਰ, ਮਹਿੰਦਰ ਸਿੰਘ ਸਾਬਕਾ ਬਲਾਕ ਸੰਮਤੀ ਮੈਬਰ ਹਾਜ਼ਰ ਸਨ।