ਨਨ ਬਲਾਤਕਾਰ ਮਾਮਲੇ ਵਿੱਚ ਬਿਸ਼ਪ ਫਰੈਂਕੋ ਅਦਾਲਤ ਵਲੋਂ ਬਰੀ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 14 ਜਨਵਰੀ 2022- ਕੇਰਲ ਦੀ ਕੋਟਾਯਮ ਅਦਾਲਤ ਨੇ ਨਨ ਬਲਾਤਕਾਰ ਕੇਸ ਦੇ ਮਾਮਲੇ ਵਿਚ ਬਿਸ਼ਪ ਫਰੈਂਕੋ ਮਲੱਕਲ ਨੂੰ ਬਰੀ ਕਰ ਦਿੱਤਾ ਹੈ।
ਨਨ ਬਲਾਤਕਾਰ ਦਾ ਮਾਮਲਾ ਜੂਨ 2018 ਵਿਚ ਦਰਜ ਕੀਤਾ ਗਿਆ ਸੀ। ਨਿਊਜ਼ 18 ਦੇ ਹਵਾਲੇ ਅਨੁਸਾਰ ਕੇਰਲ ਦੀ ਕੋਟਾਯਮ ਅਦਾਲਤ ਨੇ ਬਿਸ਼ਪ ਫਰੈਂਕੋ ਮਲੱਕਲ ਨੂੰ ਬਰੀ ਕੀਤਾ ਹੈ।