ਆਮ ਆਦਮੀ ਪਾਰਟੀ ਨੇ 4 ਬਾਗੀ ਨੇਤਾ ਪਾਰਟੀ 'ਚੋਂ ਕੱਢੇ
ਚੰਡੀਗੜ੍ਹ, 14 ਜਨਵਰੀ 2022 – ਆਮ ਆਦਮੀ ਪਾਰਟੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ 4 ਜਾਣਿਆ ਨੂੰ ਪਾਰਟੀ ਵਿੱਚੋਂ ਬਰਖਾਸਤ ਕੀਤਾ ਗਿਆ ਹੈ। ਜਿਹਨਾਂ ‘ਚ ਮੋਹਾਲੀ ਤੋਂ ਗੁਰਤੇਜ ਸਿੰਘ ਪੰਨੂ, ਅਮਰਗੜ੍ਹ ਤੋਂ ਸਤਵੀਰ ਸਿੰਘ ਸ਼ੀਰਾ ਭੰਨਭੌਰਾ, ਫਿਰੋਜ਼ਪੁਰ ਦਿਹਾਤੀ ਤੋਂ ਮੌੜਾ ਸਿੰਘ ਅਨਜਾਣ ਅਤੇ ਜਲੰਧਰ ਪੱਛਮੀ ਤੋਂ ਸ਼ਿਵ ਦਿਆਲ ਮੱਲੀ ਦੇ ਨਾਂਅ ਸ਼ਾਮਿਲ ਹਨ।