← ਪਿਛੇ ਪਰਤੋ
ਬਿਹਾਰ: ਸਿੱਖ ਸ਼ਰਧਾਲੂ ਹਮਲੇ ਵਿਚ ਜ਼ਖਮੀ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 17 ਜਨਵਰੀ 2022- ਬਿਹਾਰ ਦੇ ਜ਼ਿਲ੍ਹਾ ਭੋਜਪੁਰ ਵਿਖੇ ਦਾਨ ਨਾ ਦੇਣ ਤੇ ਸਿੱਖ ਸ਼ਰਧਾਲੂਆਂ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਸਿੱਖ ਸ਼ਰਧਾਲੂ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਕੇ ਵਾਪਸ ਮੋਹਾਲੀ ਆ ਰਹੇ ਸਨ ਕਿ ਰਸਤੇ ਵਿਚ ਕੁੱਝ ਲੋਕਾਂ ਨੇ ਦਾਨ ਮੰਗਿਆ ਅਤੇ ਦਾਨ ਨਾ ਦੇਣ ਤੋਂ ਬਾਅਦ ਲੋਕਾਂ ਨੇ ਸਿੱਖ ਸ਼ਰਧਾਲੂਆਂ ਤੇ ਹਮਲਾ ਕਰ ਦਿੱਤਾ। ਜਿਸ ਕਾਰਣ ਕਈ ਸਿੱਖ ਸ਼ਰਧਾਲੂ ਜ਼ਖਮੀ ਹੋ ਗਏ।
ਵੇਰਵੇ ਲਈ ਕਲਿੱਕ ਕਰੋ :
Sikh devotees from Punjab injured in stone-pelting by mob seeking 'donation' in Bihar's Bhojpur
Total Responses : 267