ਫ਼ਿਰੋਜ਼ਪੁਰ ਹਲਕਾ ਦਿਹਾਤੀ ਤੋਂ ਆਪ ਦੇ ਉਮੀਦਵਾਰ ਆਸ਼ੂ ਬਾਂਗਰ ਵੱਲੋਂ ਪਾਰਟੀ ਦੇ ਸਾਰੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਗੌਰਵ ਮਾਣਿਕ, ਬਾਬੂਸ਼ਾਹੀ ਨੈੱਟਵਰਕ
ਫਿਰੋਜ਼ਪੁਰ 17 ਜਨਵਰੀ 2022 -- ਫ਼ਿਰੋਜ਼ਪੁਰ ਵਿੱਚ ਇੱਕ ਵੱਡਾ ਰਾਜਨੀਤਕ ਧਮਾਕਾ ਦੇਖਣ ਨੂੰ ਮਿਲਿਆ ਹੈ । ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਸ਼ੂ ਬਾਂਗਰ ਵੱਲੋਂ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ।
ਸਾਰੇ ਹੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ । ਅਸਤੀਫੇ ਦਾ ਕਾਰਨ ਆਸ਼ੂ ਬਾਂਗਰ ਵੱਲੋਂ ਪਾਰਟੀ ਵੱਲੋਂ ਬੇ ਨਾਜਾਇਜ਼ ਪਾਏ ਜਾ ਰਹੇ ਦਬਾਅ ਨੂੰ ਦੱਸਿਆ ਹੈ