ਰਾਜੇਵਾਲ ਅਤੇ ਚੜੂਨੀ ਵਿਚਕਾਰ ਸਮਝੌਤਾ; ਸੰਯੁਕਤ ਸਮਾਜ ਮੋਰਚੇ ਨੇ 30 ਹੋਰ ਉਮੀਦਵਾਰ ਐਲਾਨੇ
ਸੰਜੀਵ ਸੂਦ
ਲੁਧਿਆਣਾ, 17 ਜਨਵਰੀ, 2022: ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਤੇ ਬਲਬੀਰ ਸਿੰਘ ਰਾਜੇਵਾਲ ਗਰੁੱਪਾਂ ਦਰਮਿਆਨ ਸਮਝੌਤਾ ਹੋ ਗਿਆ ਹੈ। ਸਮਝੌਤਾ ਹੋਣ ਪਿੱਛੋਂ 30 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿਚੋਂ 20 ਸੰਯੁਕਤ ਸਮਾਜ ਮੋਰਚੇ ਦੇ ਰਾਜੇਵਾਲ ਗਰੁੱਪ ਦੇ ਉਮੀਦਵਾਰ ਹਨ । 10 ਉਮੀਦਵਾਰ ਗੁਰਨਾਮ ਸਿੰਘ ਚੜੂਨੀ ਗਰੁੱਪ ਦੇ ਹਨ।
ਦੱਸਣਯੋਗ ਹੈ ਕਿ ਚੜੂਨੀ ਨੇ ਬੀਤੇ ਦਿਨੀਂ ਧਮਕੀ ਦਿੱਤੀ ਸੀ ਕਿ ਜੇਕਰ ਉਹਨਾਂ ਨੂੰ ਰਾਜੇਵਾਲ ਗਰੁੱਪ ਨੇ ਢੁਕਵੀਂਆਂ ਸੀਟਾਂ ਨਾ ਦਿੱਤੀਆਂ ਤਾਂ ਫਿਰ ਉਹ ਆਪਣੇ ਵੱਖਰੇ ਉਮੀਦਵਾਰ ਖੜ੍ਹੇ ਕਰਨਗੇ। ਪਰ ਅੱਜ ਦੋਹਾਂ ਧੜਿਆਂ ਵਿਚਾਲੇ ਸਮਝੌਤਾ ਹੋ ਗਿਆਹੈ।
ਪੜ੍ਹੋ ਰਾਜੇਵਾਲ ਗਰੁੱਪ ਦੀ ਸੂਚੀ :