ਸਨਾਤਮ ਧਰਮ ਪੰਜਾਬ ਮਹਾਵੀਰ ਦਲ ਪਾਤੜਾ ਹੋਈ ਮੀਟਿੰਗ
ਜਗਤਾਰ ਸਿੰਘ
ਪਾਤੜਾ 19 ਜਨਵਾਰ 2021 : ਹਰ ਸਾਂਲ ਦੀ ਤਰ੍ਹਾ ਇਸ ਸਾਂਲ ਵੀ ਸ੍ਰੀ ਸਨਾਤਮ ਧਰਮ ਪੰਜਾਬ ਮਹਾਵੀਰ ਦਲ ਦੀ ਮੀਟਿੰਗ ਹੋਈ ।ਇਹ ਮੀਟਿੰਗ ਮਹਾਂਵੀਰ ਧਰਮਸ਼ਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸਾਰੇ ਮੈਬਰਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਅੰਦਰ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀ ਕਮੇਟੀ ਬਣਾਈ ਗਈ ਇਸ ਕਮੇਟੀ ਅੰਦਰ ਨਵੇ ਨਵੇ ਅਹੁੰਦੇਦਾਰ ਦੀ ਚੋਣ ਕੀਤੀ ਗਈ ਤੇ ਪੁਰਾਣਾ ਸਾਰਾ ਹਿਸਾਬ ਕਿਤਾਬ ਵੀ ਕੀਤਾ ਗਿਆ।ਇਸ ਮੀਟਿੰਗ ਅੰਦਰ ਚੁਣੇ ਗਏ ਚੈਅਰਮੈਨ ਪ੍ਰੇਮ ਚੰਦ ਸਿੰਗਲਾ ਹੰਸ ਰਾਜ ਗਰਗ,ਪ੍ਰਧਾਨ ਕੇਵਲ ਬਾਸ਼ਲ,ਵਾਈਸ਼ ਪ੍ਰਧਾਨ ਮੱਖਣ ਸਿੰਗਲਾਂ,ਕੈਸੀਆਰ ਰਾਜ ਕੁਮਾਰ ਸਾਦੀਹਰੀ,ਸੈਕਟਰੀ ਸੁਭਾਸ ਗੋਇਲ,ਕੈਪਟਨ ਭੀਮ ਗੁਪਤਾ ਤੇ ਹੋਰ ਸਾਰੇ ਮੈਬਰ ਵੀ ਹਾਜਰ ਸਨ।