← ਪਿਛੇ ਪਰਤੋ
ਮੁੱਖ ਮੰਤਰੀ ਚੰਨੀ ਨਾਲ ਜੁੜੇ ਇੱਕ ਸਕੈਮ ਦਾ ਪਰਦਫਾਸ਼ ਕਰਾਂਗਾਂ 22 ਜਨਵਰੀ ਨੂੰ , ਮਜੀਠੀਆ ਨੇ ਕੀਤਾ ਐਲਾਨ ਚੰਡੀਗੜ੍ਹ, 21 ਜਨਵਰੀ, 2022: ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਉਹ ਭਲਕੇ 22 ਜਨਵਰੀ ਨੁੰ 12.00 ਵਜੇ ਇਕ ਪ੍ਰੈਸ ਕਾਨਫਰੰਸ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਚੰਨ ਨਾਲ ਜੁੜੇ ਇੱਕ ਸਕੈਮ ਨੂੰ ਬੇਨਕਾਬ ਕਰਨਗੇ। ਅਕਾਲੀ ਦਲ ਦੀ ਟੀਮ ਵੱਲੋਂ ਮੀਡੀਆ ਨੁੰ ਭੇਜੇ ਸੁਨੇਹਿਆਂ ਵਿਚ ਇਹ ਦਾਅਵਾ ਕੀਤਾ ਗਿਆ ਕਿ ਮਜੀਠੀਆ ਚੰਨੀ ਦਾ ਬਹੁ ਕਰੋੜੀ ਘੁਟਾਲਾ ਬੇਨਕਾਬ ਕਰਨਗੇ ਪਰ ਇਹ ਨਹੀਂ ਦੱਸਿਆ ਗਿਆ ਕਿ ਉਹ ਕਿਥੇ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਨਗੇ।
Total Responses : 188