← ਪਿਛੇ ਪਰਤੋ
ਦਿੱਲੀ ਕਮੇਟੀ ਚੋਣਾਂ : ਪ੍ਰੋ ਟੈਮ ਚੇਅਰਮੈਨ ਦੇ ਸੁਰੱਖਿਆ ਮੰਗਣ ’ਤੇ ਪੁਲਿਸ ਕਾਨਫਰੰਸ ਹਾਲ ਵਿਚ ਹੋਈ ਦਾਖਲ, ਹੰਗਾਮਾ ਜਾਰੀ ਨਵੀਂ ਦਿੱਲੀ, 22 ਜਨਵਰੀ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਿਚ ਸਵੇਰ ਤੋਂ ਬਣਿਆ ਗਤੀਰੋਧ ਗੰਭੀਰ ਹੋ ਗਿਆ ਹੈ ਤੇ ਚੋਣਾਂ ਲਈ ਚੁਣੇ ਪ੍ਰੋ ਟੈਮ ਚੇਅਰਮੈਨ ਵੱਲੋਂ ਪੁਲਿਸ ਸੁਰੱਖਿਆ ਮੰਗਣ ’ਤੇ ਪੁਲਿਸ ਕਾਨਫਰੰਸ ਹਾਲ ਵਿਚ ਦਾਖਲ ਹੋ ਗਈ ਹੈ। ਦੂਜੇ ਪਾਸੇ ਸਰਨਾ ਧੜਾ ਡਾਇਰੈਕਟਰ ਦੇ ਖਿਲਾਫ ਨਾਅਰੇਬਾਜ਼ੀ ਕਰ ਰਿਹਾਹੈ ਤੇ ਉਹਨਾਂ ਦੇ ਮੈਂਬਰ ਕਾਨਫਰੰਸ ਹਾਲ ਤੋਂ ਬਾਹਰ ਨਿਕਲ ਆਏ ਹਨ। ਦੇਰ ਰਾਤ ਨੂੰ ਇਹ ਹੰਗਾਮਾ ਜਾਰੀ ਹੈ...
Total Responses : 108