← ਪਿਛੇ ਪਰਤੋ
ਹਰਮੀਤ ਸਿੰਘ ਕਾਲਕਾ ਦਿੱਲੀ ਕਮੇਟੀ ਦੇ ਨਵੇਂ ਪ੍ਰਧਾਨ ਬਣੇ (ਰਾਤ11.54 ਵਜੇ ਮੁਤਾਬਕ) ਨਵੀਂ ਦਿੱਲੀ, 22 ਜਨਵਰੀ, 2022: ਅਕਾਲੀ ਆਗੂ ਹਰਮੀਤ ਸਿੰਘ ਕਾਲਕਾ ਦਿੱਲੀ ਗੁਰਦੁਆਰਾ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਅੱਜ ਅੱਧੀ ਰਾਤ ਨੂੰ ਮੁੜ ਸ਼ੁਰੂ ਹੋਈਪੋਲਿੰਗ ਵਿਚ ਉਹਨਾਂ ਨੁੰ 29 ਵੋਟਾਂ ਹਾਸਲ ਹੋਈਆਂ। ਹਾਲਾਂਕਿ ਡਾਇਰੈਕਟਰ ਗੁਰਦੁਆਰਾ ਚੋਣਾਂ ਵੱਲੋਂ ਰਸਮੀ ਐਲਾਨ ਕੀਤਾ ਜਾਣਾ ਹਾਲੇ ਬਾਕੀ ਹੈ ਪਰ 29 ਵੋਟਾਂ ਲੈ ਕੇ ਉਹ ਜੇਤੂ ਰਹੇ ਹਨ।
Total Responses : 188