ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਵਿਰੁੱਧ FIR ਦਰਜ, ਪੜ੍ਹੋ
ਕੁਲਜਿੰਦਰ ਸਰਾ
ਚੰਡੀਗੜ੍ਹ 23 ਜਨਵਰੀ 2022- ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਵਿਰੁੱਧ ਆਈਪੀਸੀ ਦੀ ਧਾਰਾ 153ਏ ਤਹਿਤ ਮਲੇਰਕੋਟਲਾ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕੀਤਾ ਹੈ।
ਦਰਜ ਐਫ਼ਆਈਆਰ ਵਿੱਚ, ਮੁਸਤਫ਼ਾ ;ਤੇ ਚੋਣ ਰੈਲੀ ਦੇ ਦੌਰਾਨ ਇੱਕ ਖ਼ਾਸ ਫਿਰਕੇ ਦੇ ਖਿਲਾਫ਼ ਨਫ਼ਰਤ ਭਰੇ ਭਾਸ਼ਣ ਦੀ ਵਰਤੋਂ ਦਾ ਦੋਸ਼ ਹੈ। ਦੂਜੇ ਪਾਸੇ ਮੀਡੀਆ ਰਿਪੋਰਟ ਮੁਤਾਬਿਕ, ਆਪਣੇ ਤੇ ਦਰਜ ਮੁਕੱਦਮੇ ਨੂੰ ਮੁਹੰਮਦ ਮੁਸਤਫ਼ਾ ਨੇ ਪੂਰੀ ਤਰ੍ਹਾਂ ਬਕਵਾਸ ਕਰਾਰ ਦਿੱਤਾ।
ਐਫ ਆਈ ਆਰ ਦੀ ਕਾਪੀ ਲਈ ਪੀ ਡੀ ਐਫ ਤੇ ਕਲਿੱਕ ਕਰੋ