ਕੈਪਟਨ ਅਮਰਿੰਦਰ ਵੱਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ, ਦੇਖੋ ਲਿਸਟ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 23 ਜਨਵਰੀ 2022- ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ 22 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਐਲਾਨੇ ਗਏ 22 ਉਮੀਦਵਾਰਾਂ ਦੀ ਲਿਸਟ ਇਸ ਤਰ੍ਹਾਂ ਹੈ.....
ਪਟਿਆਲਾ ਸ਼ਹਿਰੀ - ਕੈਪਟਨ ਅਮਰਿੰਦਰ ਸਿੰਘ,
ਪਟਿਆਲਾ ਦਿਹਾਤੀ - ਸੰਜੀਵ ਸ਼ਰਮਾ ਬਿੱਟੂ
ਖਰੜ - ਕਮਲਦੀਪ ਸਿੰਘ ਸੈਣੀ
ਆਤਮ ਨਗਰ - ਪ੍ਰੇਮ ਮਿੱਤਲ
ਮਲੇਰਕੋਟਲਾ - ਫਰਜ਼ਾਨਾ ਆਲਮ
ਲੁਧਿਆਣਾ ਦੱਖਣੀ - ਸਤਿੰਦਰਪਾਲ ਸਿੰਘ ਤਾਜਪੁਰੀ
ਲੁਧਿਆਣਾ ਪੂਰਬੀ - ਜਗਮੋਹਨ ਸ਼ਰਮਾ
ਨਕੋਦਰ - ਅਜੀਤ ਪਾਲ
ਫਤਿਹਗੜ੍ਹ ਚੂੜੀਆਂ - ਤਜਿੰਦਰ ਸਿੰਘ ਰੰਧਾਵਾ
ਦਾਖਾ - ਦਮਨਜੀਤ ਮੋਹੀ
ਧਰਮਕੋਟ - ਰਵਿੰਦਰ ਸਿੰਘ ਗਰੇਵਾਲ
ਨਿਹਾਲ ਸਿੰਘ ਵਾਲਾ - ਮੁਖਤਿਆਰ ਸਿੰਘ
ਬਠਿੰਡਾ ਸ਼ਹਿਰੀ - ਰਾਜ ਨੰਬਰਦਾਰ
ਬਠਿੰਡਾ ਦਿਹਾਤੀ - ਸਵੇਰਾ ਸਿੰਘ
ਬੁਢਲਾਡਾ - ਭੋਲਾ ਸਿੰਘ ਹਸਨਪੁਰ
ਭਦੌੜ - ਧਰਮ ਸਿੰਘ ਫ਼ੌਜੀ
ਸਨੌਰ - ਵਿਕਰਮਜੀਤ ਇੰਦਰ ਸਿੰਘ ਚਹਿਲ
ਸਮਾਣਾ - ਸੁਰਿੰਦਰ ਸਿੰਘ ਖੇੜਕੀ
ਅੰਮ੍ਰਿਤਸਰ ਦੱਖਣੀ - ਹਰਜਿੰਦਰ ਸਿੰਘ ਠੇਕੇਦਾਰ
ਨਵਾਂ ਸ਼ਹਿਰ - ਸਤਵੀਰ ਸਿੰਘ ਪੱਲੀ
ਰਾਮਪੁਰਾ ਫੂਲ - ਅਮਰਜੀਤ ਸ਼ਰਮਾ
ਭੁਲੱਥ - ਅਮਨਦੀਪ ਸਿੰਘ