← ਪਿਛੇ ਪਰਤੋ
ਬਾਬਾ ਬਕਾਲਾ, 23 ਜਨਵਰੀ 2022 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੂੰ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤਰ੍ਹਾਂ ਅਕਾਲੀ ਦਲ ਹੁਣ ਤਕ ਆਪਣੇ 95 ਉਮੀਦਵਾਰਾਂ ਦਾ ਐਲਾਨ ਕਰ ਚੁੱਕਿਆ ਹੈ।
SAD President S Sukhbir S Badal has announced former MLA S Baljit Singh Jalalusma as party candidate from Baba Bakala. Total declared 95. pic.twitter.com/vSjxmOvpWQ— Dr Daljit S Cheema (@drcheemasad) January 23, 2022
SAD President S Sukhbir S Badal has announced former MLA S Baljit Singh Jalalusma as party candidate from Baba Bakala. Total declared 95. pic.twitter.com/vSjxmOvpWQ
Total Responses : 108